Show Posts

This section allows you to view all posts made by this member. Note that you can only see posts made in areas you currently have access to.


Topics - 170505902

Pages: [1]
1
ਗਿਆਰਵੀਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਪੇ ਕਦੀ ਸਕੂਲ ਨਹੀਂ ਆਉਂਦੇ ਨਾ ਫ਼ੋਨ ਚੁਕਦੇ ਹਨ ਜਿਸ ਕਾਰਨ ਉਨ੍ਹਾਂ ਨਾਲ ਵਿਦਿਆਰਥੀ ਬਾਰੇ ਕੋਈ ਗੱਲ ਸਾਂਝੀ ਨਹੀਂ ਕੀਤੀ ਜਾ ਸਕਦੀ ਅਤੇ ਵਿਦਿਆਰਥੀ ਇਸ ਗੱਲ ਦਾ ਫਾਇਦਾ ਉਠਾਉਂਦੇ ਹਨ। ਘਰ ਜਾਣ ਤੇ ਵੀ ਮਿਲਣਾ ਨਹੀਂ ਹੁੰਦਾ ਕਿਉਂਕਿ ਉਹ ਦਿਹਾੜੀ ਤੇ ਗੲੇ ਹੁੰਂਦੇ ਹਨ।

Parents of 11th and 12th class students never come to school or pick up the phone so no information about the student can be shared with them and the students take advantage of this. They don't even have to meet when they go home because they are paid.

2
Mashaal Forum / ਨਸ਼ੇ ਕਰਕੇ ਆੳਣਾ
« on: December 18, 2019, 06:01:25 AM »
ਕੁਝ ਵਿਦਿਆਰਥੀ ਸਕੂਲ ਵਿੱਚ ਨਸ਼ੇ ਕਰਕੇ ਆਉਂਦੇ ਹਨ। ਆਪਣੇ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਪੜਣ ਨਹੀਂ ਦਿੰਦੇ ਅਤੇ ਜਮਾਤ ਦੇ ਪੜਾਈ ਦੇ ਮਾਹੌਲ ਨੂੰ ਖਰਾਬ ਕਰਦੇ ਹਨ।

3
Mashaal Forum / Not interested in studies
« on: December 18, 2019, 05:55:27 AM »
ਕੁਝ ਵਿਦਿਆਰਥੀ ਪੜ੍ਹਣਾ ਹੀ ਨਹੀਂ ਚਾਹੁੰਦੇ। ੳੁਹ ਆਪਣੇ ਮਾਪਿਆਂ ਕਾਰਨ ਸਕੂਲ ਆਉਂਦੇ ਹਨ ਪਰ ਨਾ ਤਾਂ ਕੋਈ ਪੀਰੀਅਡ ਲਗਾਂਦੇ ਹਨ ਨਾਂ ਹੀ ੳਹਨਾਂ ਕੋਲ ਕਾਪੀ ਕਿਤਾਬ ਪੈਨ ਆਦਿ ਹੁੰਦਾ ਹੈ।


Some students just don, t want to read. They come to school because of their parents but do not have any period nor do they have copy book pen etc.

4
Mashaal Forum / Not interested in studies
« on: December 03, 2019, 03:06:22 PM »
Many boys of +1 and +2 are not interested in studies. According to them they come to school just for time pass.what will be the solution for this problem?

+1 और +2 के बहुत सू लड़के पढ़ाई में रुचि नहीं रखते। उनके अनुसार वे केवल समय व्यतीत करने के लिए ही स्कूल आते हैं। इस समस्या का क्या समाधान होगा?

Pages: [1]

Alerts

Admissions Jobs Alerts Scholarships Career Career Chart

Students

Colleges Achievers Divyang Problem Contact Us

Mashaal Project © 2018-2024