1
Mashaal Forum / ਪਿਤਾ ਜੀ ਦੀ ਬੀਮਾਰੀ ਕਾਰਨ ਪੜ੍ਹਨ ਦਾ ਸਮਾਂ ਨਹੀਂ
« on: February 17, 2020, 02:06:25 PM »
ਮੇਰੀ ਕਲਾਸ ਦੇ ਇੱਕ ਵਿਦਿਆਰਥੀ ਦੇ ਪਿਤਾ ਜੀ ਲੰਮੇ ਸਮੇਂ ਤੋਂ ਬੀਮਾਰ ਹਨ । ਜਿਸ ਕਾਰਨ ਉਸ ਵਿਦਿਆਰਥੀ ਨੂੰ ਲਗਾਤਾਰ ਗੈਰ ਹਾਜ਼ਰ ਰਹਿਣਾ ਪੈਂਦਾ ਹੈ । ਉਸ ਤੋਂ ਇਲਾਵਾ ਘਰ ਵਿੱਚ ਕੰਮ ਕਰਨ ਵਾਲਾ ਹੋਰ ਕੋਈ ਨਹੀਂ ਹੈ। ਵਿਦਿਆਰਥੀ ਦਾ ਮਨ ਪਹਿਲਾਂ ਵੀ ਪੜ੍ਹਾਈ ਵਿੱਚ ਨਹੀਂ ਲਗਦਾ । ਅਜਿਹੇ ਵਿਦਿਆਰਥੀ ਦੇ ਚੰਗੇ ਨਤੀਜੇ ਲਈ ਕੀ ਕੀਤਾ ਜਾਵੇ ?