ਬੱਚੀ ਦਸਵੀਂ ਜਮਾਤ ਵਿੱਚ ਪੜ੍ਹਦੀ ਹੈ , ਉਸ ਦੇ ਮਾਤਾ ਜੀ ਦਾ ਦਿਹਾਂਤ ਹੋ ਚੁੱਕਾ ਹੈ । ਅਚਾਨਕ ਉਸ ਬੱਚੀ ਨੂੰ ਮਹਿਸੂਸ ਹੋਣ ਲੱਗਾ ਹੈ ਕੀ ਉਸਦੇ ਦਿਲ ਦੀ ਧੜਕਣ ਵਧ ਰਹੀ ਹੈ , ਪਰ ਡਾਕਟਰੀ ਰਿਪੋਰਟਾਂ ਅਤੇ ਟੈਸਟਾਂ ਵਿੱਚ ਕੋਈ ਅਜਿਹੀ ਸਮੱਸਿਆ ਨਹੀਂ ਮਿਲ ਰਹੀ । ਕੀ ਕਾਰਣ ਹੋ ਸਕਦਾ ਹੈ ? ਕੀ ਕੋਈ ਮਨੋਵਿਗਿਆਨਕ ਕਾਰਣ ਹੋ ਸਕਦਾ ਹੈ ?
बच्ची दसवीं कक्षा में पढ़ती है। उसकी माँ का देहांत हो चुका है। अचानक उस बच्ची को महसूस होने लगा है कि उसके दिल की धड़कन बढ़ने लगी है परंतु डाक्टरी रिपोर्ट और टेस्ट में ऐसी कोई समस्या नहीं आयी। क्या कारण हो सकता है? क्या कोई मनोवैज्ञानिक कारण हो सकता है?