ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਵਿੱਚ ਹਿੰਦੀ ਵਿਸ਼ੇ ਦੇ ਪੀਰੀਅਡ ਪਿਛਲੇ 2 ਸ਼ੈਸ਼ਨਾਂ ਤੋ ਘਟਾਏ ਹੋਏ ਹਨ ।ਛੇਵੀਂ, ਸੱਤਵੀਂ, ਅੱਠਵੀਂ ਦੇ ਚਾਰ ਪੀਰੀਅਡ ਅਤੇ ਨੌਵੀਂ, ਦਸਵੀਂ ਦੇ ਪੰਜ ਪੀਰੀਅਡ ।ਸੋਚਣ ਦੀ ਗੱਲ ਹੈ ਕਿ ਸਿਲੇਬਸ ਓਨਾ ਹੀ ਹੈ ਜਿਨ੍ਹਾਂ ਪੁਰਾਣੇ ਸਮੇਂ ਵਿੱਚ ਹਫਤੇ ਵਿੱਚ 6 ਪੀਰੀਅਡ ਲੱਗਣ ਸਮੇਂ।ਸੀ । ਕੰਧ ਤੇ ਲਿਖਿਆ ਸੱਚ ਹੈ ਪੰਜਾਬ ਦੇ ਵਿਦਿਆਰਥੀਆਂ ਨੂੰ ਹਿੰਦੀ ਪੰਜਾਬੀ ਨਾਲੋਂ ਸੌਖੀ ਨਹੀਂ । ਸੋ ਜੇ ਜ਼ਿਆਦਾ ਨਹੀਂ ਤਾਂ ਪੰਜਾਬੀ ਦੇ ਬਰਾਬਰ ਤਾਂ ਪੀਰੀਅਡ ਜ਼ਰੂਰ ਕਰਨੇ ਚਾਹੀਦੇ ਹਨ । ਤਾਂ ਹੀ ਇਹ ਵਿਸ਼ੇ ਨਾਲ ਇਨਸਾਫ਼ ਹੋਵੇਗਾ ।
शिक्षा विभाग ने पिछले दो सत्रों से सरकारी स्कूलों में हिंदी विषयों की अवधि को कम कर दिया है। छठी, सातवीं व आठवीं के चार पीरियड तथा नौवी दसवीं के पाँच पीरियड हैं। सोचने की बात है कि पाठ्यक्रम उतना ही है जितना पुराने समय में था। दीवार पर लिखा सच है कि पंजाब के छात्रों को हिंदी पंजाबी से आसान नहीं हैं। इसलिए यदि अधिक नहीं तो पंजाबी अवधि के बराबर हिंदी के पीरियड होने चाहिए। तब ही इस विषय से न्याय होगा।