Mashaal
Psychological Counselling => Mashaal Forum => Topic started by: 110501503 GSSS Dakha Boys on December 11, 2019, 03:25:37 AM
-
ਮੈਂ ਦਾਖੇ ਪਿੰਡ ਦਾ ਵਾਸੀ ਹਾਂ ਮੇਰਾ ਨਿਸ਼ਾਨਾ ਫ਼ੌਜ ਵਿੱਚ ਭਰਤੀ ਹੋਣਾ ਹੈ ਪਰ ਮੇਰੇ ਨੰਬਰ ਘੱਟ ਰਹੇ ਹਨ ਮੈਂ ਤੋਂ ਸਵੇਰੇ ਉੱਠਿਆ ਨਹੀਂ ਜਾਂਦਾ ਤੇ ਮੇਰਾ ਪੜ੍ਹਨ ਵੱਲ ਧਿਆਨ ਵੀ ਘੱਟ ਹੈ।ਮੈਨੂੰ ਘਰੋਂ ਕੋਈ ਸਮੱਸਿਆ ਨਹੀਂ ਬਸ ਮੇਰਾ ਜੀਅ ਘੱਟ ਕਰਦਾ ਹੈ ਮੈਂ ਕੀ ਕਰਾਂ?
(ਦਾਖਾ9) -ਦਸਵੀਂ ਏ
-
Check if you have any health problems. Get enough sleep and regular exercise. Eat healthy. Keep away from your mobile. Make a time table to study and follow it.