Author Topic: about motherless child  (Read 6812 times)

December 03, 2019, 01:51:13 PM
Read 6812 times

Munish Kumar

  • *****
  • Information Offline
  • Newbie
  • School Counselor
  • Posts: 4
    • View Profile
ਬੱਚੀ ਦਸਵੀਂ  ਜਮਾਤ ਵਿੱਚ ਪੜ੍ਹਦੀ ਹੈ , ਉਸ ਦੇ ਮਾਤਾ ਜੀ ਦਾ ਦਿਹਾਂਤ ਹੋ ਚੁੱਕਾ ਹੈ । ਅਚਾਨਕ ਉਸ ਬੱਚੀ ਨੂੰ ਮਹਿਸੂਸ ਹੋਣ ਲੱਗਾ ਹੈ ਕੀ ਉਸਦੇ ਦਿਲ ਦੀ ਧੜਕਣ ਵਧ ਰਹੀ ਹੈ , ਪਰ ਡਾਕਟਰੀ ਰਿਪੋਰਟਾਂ ਅਤੇ ਟੈਸਟਾਂ  ਵਿੱਚ ਕੋਈ ਅਜਿਹੀ ਸਮੱਸਿਆ ਨਹੀਂ ਮਿਲ ਰਹੀ । ਕੀ ਕਾਰਣ ਹੋ ਸਕਦਾ ਹੈ ? ਕੀ ਕੋਈ ਮਨੋਵਿਗਿਆਨਕ ਕਾਰਣ ਹੋ ਸਕਦਾ ਹੈ ?

बच्ची दसवीं कक्षा में पढ़ती है। उसकी माँ का देहांत हो चुका है। अचानक उस बच्ची को महसूस होने लगा है कि उसके दिल की धड़कन बढ़ने लगी है परंतु डाक्टरी रिपोर्ट और टेस्ट में ऐसी कोई समस्या नहीं आयी। क्या कारण हो सकता है? क्या कोई मनोवैज्ञानिक कारण हो सकता है?
« Last Edit: December 11, 2019, 05:10:40 AM by Rajan »

December 17, 2019, 05:22:26 AM
Reply #1

Ranjit Powar

  • Dr.
  • *****
  • Information Offline
  • Full Member
  • State Counselor
  • Posts: 158
  • Psychological Counsellor and Trainer
    • View Profile
This is a symptom of anxiety. Obviously her mother's death is the main reason and she is feeling insecure. Ask her about the environment in her family. Ask her friends to spend more time with her and be supportive.
Ranjit Powar

 

Alerts

Admissions Jobs Alerts Scholarships Career Career Chart

Students

Colleges Achievers Divyang Problem Contact Us

Mashaal Project © 2018-2024