Mashaal

Psychological Counselling => Mashaal Forum => Topic started by: Suchinder Singh on December 16, 2019, 03:34:41 AM

Title: Regarding Girls education
Post by: Suchinder Singh on December 16, 2019, 03:34:41 AM
ਜਿਆਦਾਤਰ ਲੜਕੀਆਂ ਦੀ ਇਹ ਵੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੂੰ ਘਰ ਵਿੱਚ ਪੜਨ ਲਈ ਕਮਰਾ ਨਹੀਂ  ਮਿਲਦਾ। ਘਰ ਵਿੱਚ ਇੱਕ ਹੀ ਕਮਰਾ ਹੈ ।ਇਹਨਾ ਲੜਕੀਆਂ ਨੂੰ ਕਿਵੇਂ ਪ੍ਰੇਰਿਤ ਕੀਤਾ ਜਾਵੇ।