Mashaal

Psychological Counselling => Mashaal Forum => Topic started by: 110501503 GSSS Dakha Boys on December 11, 2019, 03:39:59 AM

Title: Restrictions in innovative ideas by parents
Post by: 110501503 GSSS Dakha Boys on December 11, 2019, 03:39:59 AM
ਮੇਰੇ ਨੰਬਰ ਘੱਟ ਆਉਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਪੜ੍ਹਦੇ ਸਮੇਂ ਮੈਨੂੰ ਟਾਈਮ ਟੇਬਲ ਨਹੀਂ ਬਣਾਉਣਾ ਆਉਂਦਾ। ਮੈਂ ਜਦ ਇੱਕ subject  ਪੜ੍ਹਦਾ ਹਾਂ ਤਾਂ ਮੇਰਾ ਧਿਆਨ ਦੂਜੇ ਸਬਜੈਕਟ ਵੱਲ ਭਟਕਦਾ ਹੈ ! ਮੇਰੇ ਕੋਲੋਂ ਕਿਤਾਬੀ ਕੀੜੇ ਵਾਂਗ ਇੱਕ ਜਗ੍ਹਾ ਬੈਠ ਕੇ ਨਹੀਂ ਪੜ੍ਹਿਆ ਜਾਂਦਾ ਮੈਂ ਸਾਇੰਸ ਖੋਜੀ ਜਾਂ ਇੰਜੀਨੀਅਰ ਬਣਨ ਵਿੱਚ ਰੁਚੀ ਰੱਖਦਾ ਹਾਂ । ਮੈਂ ਘਰ ਵਿੱਚ ਨਿੱਕੀਆਂ ਨਿੱਕੀਆਂ ਚੀਜ਼ਾਂ ਬਣਾਉਣ ਵਿੱਚ ਲੱਗਾ ਰਹਿੰਦਾ ਹਾਂ ਤੇ ਮੈਥੋਂ ਬਹੁਤੇ ਨੰਬਰ ਨਹੀਂ ਲੈ ਹੁੰਦੇ ।
(ਦਾਖਾ22) -ਦਸਵੀਂ ਏ