Mashaal

Psychological Counselling => Mashaal Forum => Topic started by: 060502402 on December 06, 2019, 04:15:08 PM

Title: ਵਿਦਿਆਰਥੀ ਦਾ ਜਿਆਦਾ ਅੰਤਰਮੁਖੀ ਸੁਭਾਅ
Post by: 060502402 on December 06, 2019, 04:15:08 PM
ਦਸਵੀਂ ਜਮਾਤ ਦੀ ਵਿਦਿਆਰਥਣ ਜੋ ਕਿ ਪੜ੍ਹਾਈ ਵਿਚ ਠੀਕ ਠੀਕ ਹੈ ਅੰਤਰਮੁਖੀ ਸੁਭਾਅ ਦੀ ਹੈ। ਲੰਮੀ ਗੈਰ ਹਾਜਰੀ ਤੋਂ ਬਾਅਦ ਅਧਿਆਪਕ ਦੁਆਰਾ ਝਿੜਕੇ ਜਾਣ 'ਤੋਂ ਬਾਅਦ ਵਿਦਿਆਰਥਣ ਸਕੂਲ ਨਹੀਂ ਆ ਰਹੀ ਹੈ। ਕਾਫੀ ਸਮਝਾਉਣ ਦੇ ਬਾਵਜੂਦ ਸਮਝ ਨਹੀਂ ਰਹੀ। ਮਾਰਗ ਦਰਸ਼ਨ ਕੀਤਾ ਜਾਵੇ।

दसवीं कक्षा की छात्रा जो शिक्षा में पारंगत है, सूक्ष्म प्रकृति की है। लंबे समय की अनुपस्थिति के बाद शिक्षक द्वारा झिड़के जाने के बाद छात्रा स्कूल नहीं आ ही  है। पर्याप्त स्पष्टीकरण के बावजूद समझ नहीं पा रही। मार्गदर्शन किया जाए।
Title: Re: ਵਿਦਿਆਰਥੀ ਦਾ ਜਿਆਦਾ ਅੰਤਰਮੁਖੀ ਸੁਭਾਅ
Post by: Ranjit Powar on December 15, 2019, 09:36:00 AM
Please counsel her seperately away from her family. deal with her affectionately. Ask the teacher who scolded her to talk and persuade her to come back.