Mashaal

Psychological Counselling => Mashaal Forum => Topic started by: 10500502 on December 09, 2019, 06:50:38 AM

Title: ਵਿਦਿਆਰਥਣ ਦਾ ਆਪੇ ਤੌ ਬਾਹਰ ਹੋਣਾ
Post by: 10500502 on December 09, 2019, 06:50:38 AM
+2 ਦੀ ਬਹੁਤ ਹੀ ਹੁਸ਼ਿਆਰ ਲੜਕੀ ਜੋ ਅਚਾਨਕ ਚੀਕਾਂ ਮਾਰ ਕੇ ਰੋਣਾ ਸ਼ੁਰੂ ਕਰ ਦਿੰਦੀ ਹੈ। ਪੰਜ ਸੱਤ ਮਿੰਟਾ ਬਾਅਦ ਸ਼ਾਂਤ ਹੋ ਜਾਂਦੀ ਹੈ।ਇਸ ਲੜਕੀ  ਨੂੰ ਸਾਇਕੋਲੋਜਿਸਟ ਕੋਲੋਂ  ਕਾਉਸਲਿੰਗ ਦੀ ਜਰੂਰਤ ਹੈ। ਕਿਰਪਾ ਕਰਕੇ ਮਦਦ ਕਰੋ।

बारहवीं कक्षा की एक छात्रा पढ़ाई में बहुत  होशियार है। वह अचानक चिल्लाना शुरू कर देती है। पाँच सात मिन्ट के पश्चात शांत हो जाती है। इस छात्रा को साइकोलोजिस्ट द्वारा काऊंनस्लिंग की आवश्यकता है। कृपया उसकी सहायता करें।