Mashaal

Psychological Counselling => Mashaal Forum => Topic started by: 10500502 on December 17, 2019, 06:42:26 AM

Title: ਸਕੂਲ ਤੋਂ ਭੱਜਣਾ
Post by: 10500502 on December 17, 2019, 06:42:26 AM
+2 ਦੇ 2 ਵਿਦਿਆਰਥੀ ਹਰ ਰੋਜ਼ ਸਕੂਲ ਤੋਂ ਭੱਜ ਜਾਂਦੇ ਹਨ ।parents  ਨੂੰ ਵੀ ਬਹੁਤ ਵਾਰ ਦਸਿਆ । ਉਹਨਾਂ ਨੂੰ ਕਿਵੇ ਸਮਝਾਉਣਾ ਚਾਹੀਦਾ ਹੈ।