Mashaal

Psychological Counselling => Mashaal Forum => Topic started by: 3140502501 on December 18, 2019, 06:41:03 AM

Title: ਨੌਵੀ ਦੇ ਦੋ ਵਿਦਿਆਰਥੀਆਂ ਦੀ ਲੰਬੀ ਗੈਰਹਾਜਰੀ ਸਬੰਧੀ
Post by: 3140502501 on December 18, 2019, 06:41:03 AM
ਨੌਵੀ ਦੇ ਦੋ ਵਿਦਿਆਰਥੀ ਡੇਢ ਮਹੀਨੇ ਤੋਂ ਗੈਰਹਾਜਰ ਚਲ ਰਹੇ ਹਨ ਮਾਪਿਆਂ ਨੂੰ ਬਹੁਤ ਵਾਰੀ ਬੁਲਾ ਕੇ ਸਮਝਾਇਆ ਹੈ ਪਰ ਵਿਦਿਆਰਥੀ ਉਹਨਾਂ ਦੇ ਕਹਿਣੇ ਤੋਂ ਬਾਹਰ ਹਨ ਅਤੇ ਹਟਣਾ ਚਾਹੁੰਦੇ ਹਨ ਕੀ ਕੀਤਾ ਜਾਵੇ ?

Two ninth graders have been absent for a month and a half. Parents have been called several times to explain but the students are out of their control and want to leave. What should be done?
Title: Re: ਨੌਵੀ ਦੇ ਦੋ ਵਿਦਿਆਰਥੀਆਂ ਦੀ ਲੰਬੀ ਗੈਰਹਾਜਰੀ ਸਬੰਧੀ
Post by: Ranjit Powar on December 19, 2019, 01:32:24 PM
Ask him why he wants to leave school, and then try to counsel him about his future. Check his health and whether he takes drugs.