Mashaal

Psychological Counselling => Mashaal Forum => Topic started by: 110202302 on January 03, 2020, 02:15:28 PM

Title: ਪਿਤਾ ਦੀ ਸ਼ਰਾਬ ਪੀਣ ਦੀ ਆਦਤ
Post by: 110202302 on January 03, 2020, 02:15:28 PM
10+2  ਕਲਾਸ ਦੀ ਵਿਦਿਆਰਥਣ ਦੇ ਪਿਤਾ ਨੂੰ ਸ਼ਰਾਬ ਪੀ ਕੇ ਝਗੜਾ ਕਰਨ ਦੇ ਕਾਰਨ ਦੀ ਆਦਤ ਹੈ। ਘਰ ਦੇ ਖ਼ਰਾਬ ਮਹੌਲ ਕਾਰਨ ਵਿਦਿਆਰਥਣ ਬਹੁਤ ਟੈਨਸ਼ਨ ਵਿੱਚ ਹੈ।     ਜਿਸ ਕਾਰਨ ਉਸ ਪੜਾਈ ਵਿੱਚ ਬਹੁਤ ਨੁਕਸਾਨ ਹੋ ਰਿਹਾ ਹੈ।