Mashaal
Psychological Counselling => Mashaal Forum => Topic started by: 110202302 on January 03, 2020, 02:23:01 PM
Title:
ਕੂਲ ਲਿਪ ਤੰਬਾਕੂ ਦੀ ਵਰਤੋਂ
Post by:
110202302
on
January 03, 2020, 02:23:01 PM
+1 ਕਲਾਸ ਦੇ ਦੋ ਵਿਦਿਆਰਥੀ ਕੂਲ ਲਿਪ ਤੰਬਾਕੂ ਦੇ ਬਹੁਤ ਜ਼ਿਆਦਾ ਆਦੀ ਹੋ ਗਏ ਹਨ। ਉਹ ਹਰ ਕਲਾਸ ਵਿੱਚੋਂ ਬਾਹਰ ਜਾਣ ਦਾ ਕੋਈ ਨਾਂ ਕੋਈ ਬਹਾਨਾ ਲੱਭਦੇ ਰਹਿੰਦੇ ਹਨ।