6ਵੀੰ ਜਮਾਤ ਦੀ ਵਿਦਿਆਰਥਣ ਬਾਕੀ ਬੱਚਿਆਂ ਤੋਂ ਅਲੱਗ ਬੈਠਦੀ ਹੈ। ਕਿਸੇ ਨਾਲ ਕੋਈ ਗੱਲ ਨਹੀਂ ਕਰਦੀ। ਕਿਸੇ ਵੀ ਪ੍ਰਸ਼ਨ ਦਾ ਉੱਤਰ ਨਹੀਂ ਦਿੰਦੀ। ਉਸ ਦੇ ਭੈਣ ਭਰਾ ਨੂੰ ਪੁੱਛਿਆ ਤਾਂ ਉਹ ਕਹਿੰਦੇ ਕਿ ਘਰ ਵਿਚ ਉਸ ਦਾ ਵਿਵਹਾਰ ਠੀਕ ਹੈ।
ਸਿਰਫ ਸਕੂਲ ਵਿਚ ਹੀ ਇਸ ਤਰ੍ਹਾਂ ਕਰਦੀ ਹੈ। ਕਿਰਪਾ ਕਰਕੇ ਮਾਰਗਦਰਸ਼ਨ ਕੀਤਾ ਜਾਵੇ ।
।
The 6th grade student is segregated from the rest of the children. Nobody talks to anyone. Does not answer any questions. When asked about his siblings, he would say that his behavior in the house was okay. Please guide