Author Topic: ਆਪਣੇ ਗਾਇਕਾ ਦੁਆਰਾ ਦਿੱਤਾ ਜਾ ਰਿਹਾ ਬਣਾਉਟੀ ਸੱਭਿਆਰ  (Read 5744 times)

January 06, 2020, 01:13:56 AM
Read 5744 times

GSSS KOKRI KALAN BOYS (MOGA)

  • *****
  • Information Offline
  • Newbie
  • School Counselor
  • Posts: 10
    • View Profile
ਅੱਜ ਦੇ ਬੱਚੇ ਬਣਾਉਟੀ ਪੰਜਾਬ ਚ ਜਿਉ ਰਹੇ ਹਨ ਜਿਸ ਕਰਕੇ ਉਹ ਅਸਲੀਅਤ ਚ ਆਉਣ ਦੀ  ਬਜਾਏ  ਆਪਣੇ ਆਪ ਉਸ ਵਿਊੱਚ ਢਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜੋ ਗੁੰਡਾਗਰਦੀ ਨਸ਼ਾ ਗੀਤਾ ਚ ਦਿਖਾਇਆ ਜਾ ਰਿਹਾ ਹੈ ,ਉਹਨਾ ਨੂੰ ਅਪਣਾ ਰਹੇ ਹਨ ਅਤੇ ਨੈਤਿਕਤਾ ਚ ਨਿਘਾਰ ਆ ਰਿਹਾ ਹੈ। ਅਧਿਆਪਕ ਦਾ ਸਤਿਕਾਰ ਘੱਟਿਆ ਹੈ। ਆਪਸੀ ਹਿੰਸਾ ਦੀਆ ਘਟਨਾਵਾ ਸਾਹਮਣੇ ਆ ਰਹੀਆ ਹਨ।

Today  children are living in a fake Punjab so instead of coming into reality they try to get themselves into it and they are embracing the bullying drug that is being shown in the Gita and the morality is declining. Teacher respect has diminished. Events of violence have surfaced.
« Last Edit: January 24, 2020, 02:32:47 AM by Rajan »


There are no comments for this topic. Do you want to be the first?
 

Alerts

Admissions Jobs Alerts Scholarships Career Career Chart

Students

Colleges Achievers Divyang Problem Contact Us

Mashaal Project © 2018-2024