Author Topic: ਪਿਤਾ ਜੀ ਦੀ ਬੀਮਾਰੀ ਕਾਰਨ ਪੜ੍ਹਨ ਦਾ ਸਮਾਂ ਨਹੀਂ  (Read 21685 times)

February 17, 2020, 02:06:25 PM
Read 21685 times

Jaswinder Sharma

  • *****
  • Information Offline
  • Newbie
  • School Counselor
  • Posts: 7
    • View Profile
ਮੇਰੀ ਕਲਾਸ ਦੇ ਇੱਕ ਵਿਦਿਆਰਥੀ ਦੇ ਪਿਤਾ ਜੀ ਲੰਮੇ ਸਮੇਂ ਤੋਂ ਬੀਮਾਰ ਹਨ । ਜਿਸ ਕਾਰਨ ਉਸ ਵਿਦਿਆਰਥੀ ਨੂੰ ਲਗਾਤਾਰ ਗੈਰ ਹਾਜ਼ਰ ਰਹਿਣਾ ਪੈਂਦਾ ਹੈ । ਉਸ ਤੋਂ ਇਲਾਵਾ ਘਰ ਵਿੱਚ ਕੰਮ ਕਰਨ ਵਾਲਾ ਹੋਰ ਕੋਈ ਨਹੀਂ ਹੈ। ਵਿਦਿਆਰਥੀ ਦਾ ਮਨ ਪਹਿਲਾਂ ਵੀ ਪੜ੍ਹਾਈ ਵਿੱਚ ਨਹੀਂ ਲਗਦਾ । ਅਜਿਹੇ ਵਿਦਿਆਰਥੀ ਦੇ  ਚੰਗੇ ਨਤੀਜੇ ਲਈ ਕੀ ਕੀਤਾ ਜਾਵੇ ?

March 07, 2020, 02:27:28 AM
Reply #1

Ranjit Powar

  • Dr.
  • *****
  • Information Offline
  • Full Member
  • State Counselor
  • Posts: 158
  • Psychological Counsellor and Trainer
    • View Profile
It is a difficult situation. I hope you have spoken to his mother. If he is already not interested in studies, this might be a cooked up reason. Suggest skill training for him.
Ranjit Powar

 

Alerts

Admissions Jobs Alerts Scholarships Career Career Chart

Students

Colleges Achievers Divyang Problem Contact Us

Mashaal Project © 2018-2024