Mashaal

Psychological Counselling => Mashaal Forum => Topic started by: Jaswinder Sharma on February 17, 2020, 02:06:25 PM

Title: ਪਿਤਾ ਜੀ ਦੀ ਬੀਮਾਰੀ ਕਾਰਨ ਪੜ੍ਹਨ ਦਾ ਸਮਾਂ ਨਹੀਂ
Post by: Jaswinder Sharma on February 17, 2020, 02:06:25 PM
ਮੇਰੀ ਕਲਾਸ ਦੇ ਇੱਕ ਵਿਦਿਆਰਥੀ ਦੇ ਪਿਤਾ ਜੀ ਲੰਮੇ ਸਮੇਂ ਤੋਂ ਬੀਮਾਰ ਹਨ । ਜਿਸ ਕਾਰਨ ਉਸ ਵਿਦਿਆਰਥੀ ਨੂੰ ਲਗਾਤਾਰ ਗੈਰ ਹਾਜ਼ਰ ਰਹਿਣਾ ਪੈਂਦਾ ਹੈ । ਉਸ ਤੋਂ ਇਲਾਵਾ ਘਰ ਵਿੱਚ ਕੰਮ ਕਰਨ ਵਾਲਾ ਹੋਰ ਕੋਈ ਨਹੀਂ ਹੈ। ਵਿਦਿਆਰਥੀ ਦਾ ਮਨ ਪਹਿਲਾਂ ਵੀ ਪੜ੍ਹਾਈ ਵਿੱਚ ਨਹੀਂ ਲਗਦਾ । ਅਜਿਹੇ ਵਿਦਿਆਰਥੀ ਦੇ  ਚੰਗੇ ਨਤੀਜੇ ਲਈ ਕੀ ਕੀਤਾ ਜਾਵੇ ?
Title: Re: ਪਿਤਾ ਜੀ ਦੀ ਬੀਮਾਰੀ ਕਾਰਨ ਪੜ੍ਹਨ ਦਾ ਸਮਾਂ ਨਹੀਂ
Post by: Ranjit Powar on March 07, 2020, 02:27:28 AM
It is a difficult situation. I hope you have spoken to his mother. If he is already not interested in studies, this might be a cooked up reason. Suggest skill training for him.