Mashaal

Psychological Counselling => Mashaal Forum => Topic started by: 180508803 on December 04, 2019, 09:03:21 AM

Title: ਲੰਬੀ ਗੈਰਹਾਜ਼ਰੀ
Post by: 180508803 on December 04, 2019, 09:03:21 AM
7ਵੀੰ ਕਲਾਸ ਦੀ ਬੱਚੀ ਬਹੁਤ ਘੱਟ ਸਕੂਲ ਆਉੰਦੀ ਹੈ। ਪਰ ਪੇਪਰਾਂ ਦੇ ਸਮੇਂ ਰੈਗੂਲਰ ਆਉੰਦੀ ਹੈ। ਪੜਨ ਚ ਠੀਕ ਹੈ।ਕਿਰਪਾ ਕਰਕੇ ਮਾਰਗਦਰਸ਼ਨ ਕੀਤਾ ਜਾਵੇ।

सातवीं कक्षा की एक छात्रा बहुत कम स्कूल आती है पर परीक्षा के दिनों में लगातार स्कूल आती है। पढ़ने में अच्छी है। कृपया मार्गदर्शन करें।
Title: Re: ਲੰਬੀ ਗੈਰਹਾਜ਼ਰੀ
Post by: Ranjit Powar on December 17, 2019, 05:10:13 AM
You need to counsel her to find the reasons and counsel her parents too.