1
Mashaal Forum / ਵਿਦਿਆਰਥੀਆਂ ਦੀ ਪੜਾਈ ਵਿਚ ਘੱਟ ਰੁਚੀ ਹੋਣਾ
« on: December 06, 2019, 02:42:45 AM »
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਾਤਾ-ਪਿਤਾ ਨਾਲ ਘਰਾਂ ਵਿਚ ਵੀ ਕੰਮ ਕਰਨਾ ਪੈਂਦਾ ਹੈ ।ਇਸ ਲਈ ਉਹਨਾਂ ਕੋਲ ਐਨਾ ਸਮਾਂ ਨਹੀਂ ਬਚਦਾ ਕਿ ਉਹ ਵੀ ਦੂਸਰੇ ਵਿਦਿਆਰਥੀਆਂ ਦੀ ਤਰ੍ਹਾਂ ਪੂਰਾ ਸਮਾਂ ਆਪਣੀ ਪੜ੍ਹਾਈ ਲਈ ਦੇ ਸਕਣ । ਹੋਲੀ- ਹੋਲੀ ਉਹਨਾਂ ਦੀ ਰੁਚੀ ਪੜ੍ਹਾਈ ਵਿੱਚ ਘਟਦੀ ਜਾਂਦੀ ਹੈ ।
सरकारी स्कूलों के विद्यार्थियों को पढ़ाई के साथ साथ अपने माता-पिता के साथ घरों में काम करना पड़ता है इसलिए उनके पास इतना समय नहीं बचता कि वे दूसरे विद्यार्थियों की तरह पूरा समय अपनी पढ़ाई पर दे सकें। धीरे-धीरे उनकी रुचि पढ़ाई से कम होती जाती है।