1
Mashaal Forum / ਕੰਮ ਵੱਲ ਰੁਝਾਨ, ਪੜ੍ਹਾਈ ਦਾ ਨੁਕਸਾਨ
« on: December 09, 2019, 04:27:06 AM »
ਮੇਰੇ ਸਕੂਲ ਵਿੱਚ ਕੁਝ ਵਿਦਿਆਰਥੀ ਸਕੂਲ ਤੋ ਬਾਹਰ ਦੁਕਾਨਾਂ ਉਪਰ ਕੰਮ ਕਰਦੇ ਹਨ ਅਤੇ ਇਹ ਕਰਨ ਲਈ ਉਹਨਾਂ ਨੂੰ ਘਰ ਦੇ ਹਾਲਾਤ ਮਜਬੂਰ ਕਰਦੇ ਹਨ। ਜਿਸ ਕਾਰਨ ਉਹ ਜਿਆਦਾ ਤਰ ਸਕੂਲ ਵਿਚੋਂ ਗੈਰ ਹਾਜਰ ਰਹਿੰਦੇ ਹਨ। ਮਾਪਿਆ ਨਾਲ ਗੱਲਬਾਤ ਕਰਨ ਤੇ ਵੀ ਮੈਨੂੰ ਕੋਈ ਖਾਸ ਹੱਲ ਨਜ਼ਰ ਨਹੀਂ ਆ ਰਿਹਾ। ਇਸ ਸਮੱਸਿਆਂ ਉਪਰ ਮੈਂਨੂੰ ਸੁਝਾਅ ਦਿੱਤੇ ਜਾਣ। ਧੰਨਵਾਦ
मेरे स्कूल में कुछ विद्यार्थी स्कूल से बाहर दुकानों पर काम करते हैं और ये करने पर उन्हें उनके घर के हालात मजबूर करते हैं। इस कारण वे ज्यादातर स्कूल से गैर हाजिर रहते हैं। उनके घर वालों से बात करके भी मुझे कोई समाधान नजर नहीं आ रहा। इस समस्या पर मुझे सुझाव दिए जाएं। धन्यवाद