Show Posts

This section allows you to view all posts made by this member. Note that you can only see posts made in areas you currently have access to.


Topics - 110501503 GSSS Dakha Boys

Pages: [1] 2
1
Mashaal Forum / bad company problem
« on: January 20, 2020, 11:37:28 AM »
ਮੈਂ ਆਪਣੇ ਦੋਸਤਾਂ ਨਾਲ਼ ਵੱਧ ਤੁਰਨ ਫਿਰਨ ਲੱਗਾ ੀ
 ਦੋਸਤਾਂ  ਨਾਲ ਫਿਰਨ ਤੇ study ਵਿੱਚ balance ਕਿਵੇਂ ਬਣਾਵਾ? pankaj  12th


मैं अपने मित्रों से ज्यादा घूमने लगा। मित्रों संग घूमने से पढाई में संतुलन कैसे बनाऊँ?

2
Mashaal Forum / ਘਰੇਲੂ ਕਲੇਸ਼
« on: January 20, 2020, 11:31:44 AM »
ਮੈਂ ਆਪਣੇ ਮਾ ਬਾਪ ਨੂੰ ਕਿਵੇਂ ਸਮਝਿਆ ਕਰਾ ਕਿ  ਨਾ ਝਗੜਾ ਕਰਨ.. jagseer singh 12th . roll. no. 25


मैं अपने माता-पिता को कैसे समझाऊँ कि वे आपस में झगड़ा न करें?

3
Mashaal Forum / ਸਿਹਤ ੀ ਖਰਾਬੀ
« on: January 20, 2020, 11:17:31 AM »
ਦਿਸੰਬਰ ਦੇ ਪੇਪਰ ਮੈਂ ਬਿਮਾਰੀ ਕਾਰਨ ੂਰੇ ਨਹੀਂ ਕਰ ਸਕਿਆ । ਹੁਣ ਮੈਂ  ਮਿਹਨਤ ਕਰਨ ਲੱਗਾਂ । ਲਗਦਾ ਵਧੀਆ ਨਤੀਜੇ ਮਿਲਣ ਗੇ।    ਗੁਰਪੀਤ ਸਿੰਘ 12th Roll.No.14

 स्वास्थ्य ठीक न होने से दिसंबर माह के पेपर मैं पूरे न कर सका। अब मैं मेहनत करने लगा हूँ। लगता है अच्छे परिणाम मिलेंगे।

4
Mashaal Forum / ਘਰ ਦੇ ਕੰਮਾਂ ਦਾ ਬੋਝ
« on: January 20, 2020, 10:53:10 AM »
ਮੈ ਘਰ ਦੇ ਕੰਮਾਂ ਿਵੱਚ ਫਸਿਅਾ ਰਹਿੰਦਾ ਹਾਂ। ਮੈ ਟੀਚਰ ਦੀ ਮੱਦਦ ਨਾਲ ਟਾਈਮ ਟੇਬਲ ਵੀ ਬਣਾ ਲਿਅਾ ਪਰ ਲਾਗੂ ਮੈਂ ਨਹੀਂ ਕਰ ਸਕਿਅਾ। ਮੇਰੇ ਦਿਸੰਬਰ ਟੈਸਟ ਿਵੱਚੋਂ ਨੰਬਰ ਘੱਟ ਗੲੇ ਹਨ।
                                                                                                                                                                  ਜਸਪ੍ਰੀਤ ਸਿੰਘ, 12ਵੀਂ ਕਲਾਸ


मैं घर के कार्यों में व्यस्त रहता हूँ। अध्यापक की मदद से मैंने टाईम टेबल भी बना लिया परंतु इसे लागू न कर सका। दिसंबर टैस्ट में मेरे अंक भी कम हो गये हैं।

5
Mashaal Forum / ਰੁਟੀਨ ਕਿਵੇਂ ਬਣੇ
« on: January 20, 2020, 10:45:20 AM »
ਪੜ੍ਹਦੇ ਸਮੇਂ ਮਨ ਭਟਕਦਾ ਰਹਿੰਦਾ ਹੈ। ਜਿਸ ਕਾਰਨ ਿਦਸੰਬਰ ਟੈਸਟ ਵਿੱਚੋਂ ਮੇਰੇ ਨੰਬਰ ਘਟ ਗਏ।..ਹੱਲ ਦੱਸੋ। ਸਕੂਲ ਮਸ਼ਾਲ ਟੀਚਰ ਵੱਲੋਂ ਹਲਕੀਆਂ ਸਰੀਰਕ ਕਸਰਾਤਾਂ ਸੁਝਾਈਅਾਂ ਗਈਅਾਂ ਸਨ।ਪਰ ਮੇਰੇ ਤੋਂ ਿੲਹ ਰੁਟੀਨ ਵੀ ਨਹੀਂ ਬਣਿਅਾ ।   ਕੁੰਦਨ, 12ਵੀਂ ਜਮਾਤ

पढ़ते समय मन भटकता रहता है। जिस कारण दिसंबर टैस्ट में मेरे अंक कम हो गये। स्कूल मशाल अध्यापक द्वारा हल्की शारीरिक कसरतें भी सुझाई गयीं परंतु मुझसे यह रूटीन भी नहीं बनी।

6
Mashaal Forum / ਘਰੇਲੂ ਟੈਨਸ਼ਨ
« on: January 13, 2020, 03:02:50 PM »
ਮੈ 12ਵੀ ਵਿੱਚ ਪੜ੍ਹਦਾ ਹਾਂ। ਮਾਤਾ ਪਿਤਾ ਦੀ ਟੈਸ਼ਨ ਕਾਰਨ ਮੇਰਾ ਧਿਅਾਨ ਭੰਗ ਹੋ ਜਾਂਦਾ ਹੈ। ਮਾਪੇ ਅਾਪਸ ਵਿੱਚ ਘੱਟ ਬੋਲਦੇ ਹਨ। ਮੈ ਤੇ ਮੇਰਾ ਭਰਾ ਅਸੀ ਕਿਵੇ ਮਾਤਾ ਪਿਤਾ ਨਾਲ ਇਸਦਾ ਹੱਲ ਕਰੀਏ? ਏ.ਅਾਰ .ਸ਼ਰਮਾ

मैं 12 वीं में पढ़ता हूँ । माता-पिता का तनाव मेरे मन को भंग कर देता है। माता-पिता आपस में कम  बोलते हैं। मैं और मेरा  भाई कैसे माता-पिता  के साथ इसका हल करें ? ए आर .शर्मा

7
Mashaal Forum / Physical problem
« on: December 11, 2019, 03:43:17 AM »
ਮੈਂ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹਾਂ। ਮੇਰੇ ਨੰਬਰ ਕੱਟਣ ਦਾ ਕਾਰਨ ਇਹ ਹੈ ਕਿ ਜਦੋਂ ਮੈਂ ਪੜ੍ਹਦਾ ਹਾਂ ਮੇਰਾ ਸਿਰ ਬਹੁਤ ਦੁੱਖਦਾ ਹੈ ਤੇ ਮੈਂ ਭੁੱਲ ਜਾਂਦਾ ਹਾਂ ।ਸਤੰਬਰ ਟੈਸਟ ਤੋਂ ਬਾਅਦ ਮੈਂ ਪੜ੍ਹਾਈ ਕਰਨ ਦਾ ਸਮਾਂ ਵਧਾ ਦਿੱਤਾ ਹੈ ਤੇ ਮੈਨੂੰ ਆਸ ਹੈ ਕਿ ਦਸੰਬਰ ਟੈਸਟ ਵਿੱਚ ਮੈਂ ਬੇਹਤਰ ਕਰਾਂਗਾ ।
(ਦਾਖਾ24) - ਦੱਸਦੀ ਏ

8
Mashaal Forum / Lack of concentration
« on: December 11, 2019, 03:41:06 AM »
ਜਦ ਮੈਂ ਪੜ੍ਹਨ ਬੈਠਦਾ ਹਾਂ ਤਾਂ ਮੇਰਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ। ਮੈਂ ਜ਼ਿੰਦਗੀ ਵਿੱਚ ਸਿੰਗਰ ਬਣਨਾ ਚਾਹੁੰਦਾ ਹਾਂ ।ਪਰ ਮੇਰੀ ਆਵਾਜ਼ ਵਧੀਆ ਨਹੀਂ। ਮੈਂ ਗੀਤ ਵੀ ਲਿਖ ਲੈਂਦਾ ਹਾਂ ।ਮੇਰੀ ਰੁਚੀ ਗਾਉਣ ਤੇ ਲਿਖਣ ਵੱਲ ਜ਼ਿਆਦਾ ਹੈ ਮੇਰੀਆਂ ਮੁਸ਼ਕਿਲਾਂ ਦਾ ਹੱਲ ਦੱਸੋ ।
(ਦਾਖਾ23) -ਦਸਵੀਂ ਏ

9
Mashaal Forum / Restrictions in innovative ideas by parents
« on: December 11, 2019, 03:39:59 AM »
ਮੇਰੇ ਨੰਬਰ ਘੱਟ ਆਉਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਪੜ੍ਹਦੇ ਸਮੇਂ ਮੈਨੂੰ ਟਾਈਮ ਟੇਬਲ ਨਹੀਂ ਬਣਾਉਣਾ ਆਉਂਦਾ। ਮੈਂ ਜਦ ਇੱਕ subject  ਪੜ੍ਹਦਾ ਹਾਂ ਤਾਂ ਮੇਰਾ ਧਿਆਨ ਦੂਜੇ ਸਬਜੈਕਟ ਵੱਲ ਭਟਕਦਾ ਹੈ ! ਮੇਰੇ ਕੋਲੋਂ ਕਿਤਾਬੀ ਕੀੜੇ ਵਾਂਗ ਇੱਕ ਜਗ੍ਹਾ ਬੈਠ ਕੇ ਨਹੀਂ ਪੜ੍ਹਿਆ ਜਾਂਦਾ ਮੈਂ ਸਾਇੰਸ ਖੋਜੀ ਜਾਂ ਇੰਜੀਨੀਅਰ ਬਣਨ ਵਿੱਚ ਰੁਚੀ ਰੱਖਦਾ ਹਾਂ । ਮੈਂ ਘਰ ਵਿੱਚ ਨਿੱਕੀਆਂ ਨਿੱਕੀਆਂ ਚੀਜ਼ਾਂ ਬਣਾਉਣ ਵਿੱਚ ਲੱਗਾ ਰਹਿੰਦਾ ਹਾਂ ਤੇ ਮੈਥੋਂ ਬਹੁਤੇ ਨੰਬਰ ਨਹੀਂ ਲੈ ਹੁੰਦੇ ।
(ਦਾਖਾ22) -ਦਸਵੀਂ ਏ

10
Mashaal Forum / Restrictions by parents
« on: December 11, 2019, 03:38:49 AM »
ਮੈਂ ਦਸਵੀਂ ਜਮਾਤ ਵਿੱਚ ਪੜ੍ਹਦਾ ਹਾਂ। ਮੇਰਾ ਜ਼ਿੰਦਗੀ ਵਿੱਚ ਏਮ ਗਾਇਨ ਕਰਨਾ ਸੀ ।ਪਰ ਮੇਰੀ ਲੰਮੀ ਹਾਈਟ ਨੂੰ ਦੇਖ ਕੇ ਸਾਰੇ ਸਾਡੇ ਘਰਦਿਆਂ ਨੂੰ ਇਹ ਕਹਿੰਦੇ ਰਹਿੰਦੇ ਹਨ ਕਿ ਇਸ ਨੂੰ ਫੌਜ ਵਿੱਚ ਭਰਤੀ ਕਰਾ ਦਿਓ ਪਰਿਵਾਰ ਨੂੰ ਤਾਰ ਦੇਵੇਗਾ । ਜਦੋਂ ਦਾ ਮੇਰੇ ਏਮ ਨਾਲ ਧੱਕਾ ਹੋਣਾ ਸ਼ੁਰੂ ਹੋਇਆ ਹੈ ਉਸ ਦਿਨ ਦੀ ਰੁਚੀ ਮੇਰੀ ਪੜ੍ਹਨ ਵਿੱਚੋਂ ਖ਼ਤਮ ਹੁੰਦੀ ਜਾ ਰਹੀ ਹੈ । ਹਰ ਕੰਮ ਵਿੱਚੋਂ ਮੇਰਾ ਉਤਸ਼ਾਹ ਘੱਟ ਗਿਆ ਹੈ ਹੁਣ ਮੈਨੂੰ ਦਸਵੀਂ ਪਾਸ ਕਰਨ ਦਾ ਵਿਚਾਰ ਨਹੀਂ ਰਿਹਾ ।ਮੇਰੇ ਖਿਆਲ ਅਨੁਸਾਰ ਮੈਨੂੰ ਫੱਕਰਾਂ ਦੀ ਜ਼ਿੰਦਗੀ ਬਹੁਤ ਵਧੀਆ ਲੱਗਣ ਲੱਗੀ ਹੈ ।
(ਦਾਖਾ21) - ਦੱਸਵੀੰ ਏ

11
Mashaal Forum / Restrictions by parents
« on: December 11, 2019, 03:36:44 AM »
ਮੇਰੇ ਮੰਮੀ ਡੈਡੀ ਮੈਨੂੰ ਗਰਾਊਂਡ ਵਿੱਚ ਜਾਣ ਦੀ ਪਰਮਿਸ਼ਨ ਨਹੀਂ ਦਿੰਦੇ ਅਤੇ ਮੈਨੂੰ ਕੋਈ ਚੰਗਾ ਸਾਥੀ ਵੀ ਨਹੀਂ ਮਿਲ ਰਿਹਾ ਬਿਨਾਂ ਸਾਥੀ ਤੋਂ ਮੈਂ ਕੱਲਾ ਗਰਾਊਂਡ ਜਾ ਨਹੀਂ ਸਕਦਾ ।ਪੜ੍ਹਨ ਦੇ ਨਾਲ ਮੈਂ ਇੱਕ ਚੰਗਾ ਖਿਡਾਰੀ ਵੀ ਬਣਨਾ ਚਾਹੁੰਦਾ ਹਾਂ ਪਰ ਮੈਨੂੰ ਸਾਥੀ ਨਹੀਂ ਲੱਭ ਰਿਹਾ ਮੈਨੂੰ ਕਬੱਡੀ ਦਾ ਸ਼ੌਕ ਹੈ ਮੇਰੀ ਮਦਦ ਕੀਤੀ ਜਾਵੇ ।
(ਦਾਖਾ20) -ਦਸਵੀਂ ਬੀ

12
Mashaal Forum / Demotivated by others
« on: December 11, 2019, 03:35:22 AM »
ਮੈਂ ਮਿਹਨਤ ਤਾਂ ਬਹੁਤ ਕਰਦਾ ਹਾਂ ਪਰ ਮੈਨੂੰ ਕਿਸੇ ਪਾਸਿਆਂ ਹੌਂਸਲਾ ਨਹੀਂ ਮਿਲਦਾ ਸਾਰੇ ਮੈਨੂੰ ਫੇਲ ਫੇਲ ਕਹਿ ਕੇ ਡਰਾਉਂਦੇ ਰਹਿੰਦੇ ਹਨ ਤੇ ਮੈਨੂੰ ਯਾਦ ਕੀਤਾ ਭੁੱਲ ਜਾਂਦਾ ਹੈ ਮੈਨੂੰ ਇਸ ਦਾ ਹੱਲ ਦੱਸੋ ।ਮੇਰੀ ਕੋਈ ਵੀ ਹੈਲਪ ਨਹੀਂ ਕਰਦਾ ।
(ਦਾਖਾ19) - ਦਸਵੀਂ ਬੀ
।मैं मेहनत तो बहुत करता हूँ पर मुझे कहीं से भी हौंसला नहीं मिलता। सभी मुझे विफल विफल कहकर डराते रहते हैं और मुझे सब याद किया भूल जाता है। मुझे इसका हल बताएं।मेरी कोई भी सहायता नहीं करता।
(दाखा 19) दसवीं बी

13
Mashaal Forum / Demotivated by others
« on: December 11, 2019, 03:33:26 AM »
ਸਤੰਬਰ ਟੈਸਟ ਵਿੱਚੋਂ ਮੇਰੇ ਨੰਬਰ ਘੱਟ ਆਉਣ ਦਾ ਕਾਰਨ ਇਹ ਹੈ ਕਿ ਮੇਰੇ ਘਰ ਦੇ ਲਗਾਤਾਰ ਮੈਨੂੰ ਕਹਿੰਦੇ ਰਹਿੰਦੇ ਹਨ ਕਿ ਤੂੰ ਜ਼ਿੰਦਗੀ ਵਿੱਚ ਫੇਲ੍ਹ ਹੋਵੇਗਾ ਅਤੇ ਦਿਹਾੜੀਆਂ ਕਰੇਂਗਾ। ਮੈਨੂੰ ਟੈਨਸ਼ਨ ਹੁੰਦੀ ਹੈ ਅਤੇ ਮੇਰਾ ਧਿਆਨ ਵੀ ਉੱਖੜ ਜਾਂਦਾ ਹੈ। ਮੈਨੂੰ ਹੱਲ ਦੱਸਿਆ ਜਾਵੇ ।
(ਦਾਖਾ17) -ਦਸਵੀਂ ਏ

14
Mashaal Forum / Examination Phobia
« on: December 11, 2019, 03:32:19 AM »
ਮੈਨੂੰ ਲੱਗਦਾ ਹੈ ਮੇਰੇ ਨੰਬਰ ਤਾਂ ਘੱਟ ਰਹੇ ਹਨ ਕਿਉਂਕਿ ਪੇਪਰ ਲਿਖਣ ਵੇਲੇ ਮੈਨੂੰ ਡਰ ਲੱਗਦਾ ਹੈ ਕਿ ਮੈਂ ਕਿਤੇ ਨੰਬਰ ਘਟਾ ਨਾਲ ਲਵਾਂ..
ਡਰ ਨਾਲ ਮੈਨੂੰ ਯਾਦ ਕੀਤਾ ਭੁੱਲ ਜਾਂਦਾ ਹੈ ।
(ਦਾਖਾ16) -ਦਸਵੀਂ ਏ

15
Mashaal Forum / Economic and physical problem
« on: December 11, 2019, 03:30:33 AM »
ਮੇਰਾ ਸੁਪਨਾ ਕੈਨੇਡਾ ਜਾਣ ਜਾਂ ਸਰਕਾਰੀ ਨੌਕਰੀ ਲੱਭ ਕੇ ਕਰਨ ਦਾ ਹੈ ਮੈਨੂੰ ਪੈਸੇ ਦੀ ਤੰਗੀ ਹੈ ।ਮੈਂ ਦਸਵੀਂ ਤੋਂ ਬਾਅਦ ਖ਼ੁਦ ਕਿਸੇ ਕੰਮ ਤੇ ਲਾ ਕੇ ਨਾਲ ਨਾਲ ਪੜ੍ਹਨ ਬਾਰੇ ਸੋਚ ਰਿਹਾ ਹਾਂ ।ਜਦ ਮੈਂ ਰਾਤ ਨੂੰ ਲੰਮਾ ਸਮਾਂ ਪੜ੍ਹਦਾ ਹਾਂ ਤਾਂ ਮੇਰਾ ਸਿਰ ਬਹੁਤ ਦਰਦ ਕਰਦਾ ਹੈ ਫਿਰ ਮੈਂ ਤੋਂ ਯਾਦ ਨਹੀਂ ਹੁੰਦਾ ।
(ਦਾਖਾ14) ਦਸਵੀਂ ਬੀ

मेरा सपना कैनेडा जाना या सरकारी नौकरी करने का है। मुझे पैसों की तंगी है। मैं दसवीं के पश्चात कोई काम करके स्वयं साथ साथ पढाई करने के बारे में सोच रहा हूँ। जब मैं रात को लंबे समय के लिए पढाई करता हूँ तो मेरे सिर में बहुत दर्द होता है और इसके बाद मुझे कुछ याद नहीं होता।
(दाखा 14) दसवीं बी

Pages: [1] 2

Alerts

Admissions Jobs Alerts Scholarships Career Career Chart

Students

Colleges Achievers Divyang Problem Contact Us

Mashaal Project © 2018-2024