Show Posts

This section allows you to view all posts made by this member. Note that you can only see posts made in areas you currently have access to.


Topics - 110501503 GSSS Dakha Boys

Pages: 1 [2]
16
Mashaal Forum / Lack of concentration
« on: December 11, 2019, 03:28:21 AM »
ਜਦ ਵੀ ਮੈਂ ਪੜ੍ਹਨ ਲੱਗਦਾ ਹਾਂ ਮੇਰਾ ਖਿਆਲ ਪੜ੍ਹਾਈ ਵਿੱਚੋਂ ਉੱਖੜ ਜਾਂਦਾ ਹੈ ਮੈਨੂੰ ਇਸ ਦਾ ਕੋਈ ਹੱਲ ਨਹੀਂ ਸੁਝਦਾ ਮੇਰਾ ਹੱਲ ਲੱਭੋ ਜੀ ।
(ਦਾਖਾ12) -ਦਸਵੀਂ ਏ

जब भी मैं पढ़ता हूँ तो मेरा ध्यान पढाई से हट जाता है। मुझे इसका कोई हल नहीं मिलता। मेरी मदद करें
(दाखा 12) दसवीं ए

17
Mashaal Forum / Time management problem
« on: December 11, 2019, 03:27:25 AM »
ਮੈਨੂੰ ਟਾਈਮ ਟੇਬਲ ਬਣਾਉਣਾ ਨਹੀਂ ਆਉਂਦਾ ਮੇਰੀ ਸਹਾਇਤਾ ਕੀਤੀ ਜਾਵੇ ਜੇ ਮੇਰਾ ਟਾਈਮ ਟੇਬਲ ਬਣ ਜਾਵੇ ਸਮੇਂ ਬਹੁਤ ਵਧੀਆਂ ਨੰਬਰ ਲੈ ਸਕਦਾ ਹਾਂ ।
(ਦਾਖਾ11) ਦਸਵੀਂ ਏ

18
Mashaal Forum / Failure phobia
« on: December 11, 2019, 03:26:21 AM »
ਅਸੀਂ ਤਿੰਨ ਭੈਣ ਭਰਾ ਵਾਂ ।ਦੋ ਮੇਰੀਆਂ ਭੈਣਾਂ ਹਨ ।ਮੇਰਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਜਦ ।ਮੈਂ ਪੜ੍ਹਾਈ ਸ਼ੁਰੂ ਕਰਦਾ ਹਾਂ ਤਾਂ ਧਿਆਨ ਨਹੀਂ ਟਿਕਦਾ । ਮੈਨੂੰ ਹਰ ਵਕਤ ਘਰ ਜਾਂ ਸਕੂਲ ਵਿੱਚ ਫੇਲ ਹੋਣ ਤੋਂ ਡਰ ਹੀ ਲੱਗਾ ਰਹਿੰਦਾ ਹੈ ਜਿਹੜਾ ਕਿ ਮੈਨੂੰ ਪੜ੍ਹਨ ਨਹੀਂ ਦਿੰਦਾ ਮੈਂ ਕੀ ਕਰਾਂ?
(ਦਾਖਾ10) ਜਮਾਤ -ਦਸਵੀਂ ਏ

19
Mashaal Forum / Lack of interest
« on: December 11, 2019, 03:25:37 AM »
ਮੈਂ ਦਾਖੇ ਪਿੰਡ ਦਾ ਵਾਸੀ ਹਾਂ ਮੇਰਾ ਨਿਸ਼ਾਨਾ ਫ਼ੌਜ ਵਿੱਚ ਭਰਤੀ ਹੋਣਾ ਹੈ ਪਰ ਮੇਰੇ ਨੰਬਰ ਘੱਟ ਰਹੇ ਹਨ ਮੈਂ ਤੋਂ ਸਵੇਰੇ ਉੱਠਿਆ ਨਹੀਂ ਜਾਂਦਾ ਤੇ ਮੇਰਾ ਪੜ੍ਹਨ ਵੱਲ ਧਿਆਨ ਵੀ ਘੱਟ ਹੈ।ਮੈਨੂੰ ਘਰੋਂ ਕੋਈ ਸਮੱਸਿਆ ਨਹੀਂ ਬਸ ਮੇਰਾ ਜੀਅ ਘੱਟ ਕਰਦਾ ਹੈ ਮੈਂ ਕੀ ਕਰਾਂ?
(ਦਾਖਾ9) -ਦਸਵੀਂ ਏ

20
Mashaal Forum / Time management problem
« on: December 11, 2019, 03:24:29 AM »
ਮੈਂ ਜਦ ਯਾਦ ਕਰਦਾ ਹਾਂ ਤਾਂ ਕੇਵਲ ਕੁਝ ਸਮੇਂ ਤੱਕ ਹੀ ਮੈਨੂੰ ਯਾਦ ਰਹਿੰਦਾ ਹੈ ।ਮੈਨੂੰ ਟਾਈਮ ਟੇਬਲ ਨਹੀਂ ਬਣਾਉਣਾ ਆਉਂਦਾ। ਮੇਰੀ ਮਦਦ ਕਰੋ ।
(ਦਾਖਾ8) -ਦਸਵੀਂ ਬੀ

मैं जब भी कुछ याद करता हूँ तो कुछ समय के लिए ही याद रख पाता हूं। मुझे समय सारणी नहीं बनानी आती। मेरी सहायता करें।
(दाखा 8) दसवीं बी

21
Mashaal Forum / Time management problem
« on: December 11, 2019, 03:22:55 AM »
ਮੈਂ ਦਸਵੀਂ ਕਰਕੇ ਫ਼ੌਜ ਵਿੱਚ ਜਾਣਾ ਚਾਹੁੰਦਾ ਹਾਂ ਪਰ ਮੈਨੂੰ ਰਨਿੰਗ ਦਾ ਟਾਈਮ ਨਹੀਂ ਮਿਲਦਾ ਨਾ ਹੀ ਮਿੱਤਲ ਟਾਈਮ ਟੇਬਲ ਬਣਦਾ ਹੈ ਮੇਰੀ ਮਦਦ ਕਰੋ ।ਮੇਰਾ ਪੜ੍ਹਨ ਵਿੱਚ ਵੀ ਘੱਟ ਲੱਗਦਾ ਹੈ ।
(ਦਾਖਾ7) - ਦਸਵੀਂ ਏ ।

22
Mashaal Forum / Overburden in domestic work
« on: December 11, 2019, 03:21:36 AM »
ਮੈਂ ਦਸਵੀਂ ਜਮਾਤ ਦਾ ਵਿਦਿਆਰਥੀ ਹਾਂ ।ਮੇਰੇ ਤਿੰਨ ਭਰਾ ਹਨ ।ਸਕੂਲ ਤੋਂ ਬਾਅਦ ਮੈਂ ਬੱਕਰੀਆਂ ਚਾਰਨ ਚਲਾ ਜਾਂਦਾ ਹਾਂ ।ਉੱਥੋਂ ਮੈਂ ਸਾਢੇ ਛੇ ਵਜੇ ਵਾਪਸ ਕਰਦਾ ਹਾਂ ਮੈਨੂੰ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ ਥੱਕਿਆ ਥੱਕਿਆ ਮੈਂ ਪੜ੍ਹ ਨਹੀਂ ਸਕਦਾ। ਮੇਰੀ ਮੁਸ਼ਕਲ ਦਾ ਹੱਲ ਕਰੋ ।
(ਦਾਖਾ6) -ਦੱਸਵੀਂ ਏ

23
Mashaal Forum / Domestic work and anger
« on: December 11, 2019, 03:16:02 AM »
ਮੈਂ ਦਾਖੇ ਪਿੰਡ ਵਿੱਚ ਰਹਿੰਦਾ ਹਾਂ ਸਾਡਾ ਬਹੁਤ ਵੱਡਾ ਪਰਿਵਾਰ ਹੈ ਮੈਨੂੰ ਘਰ ਵਿੱਚ ਬਹੁਤ ਕੰਮ ਕਰਨਾ ਪੈਂਦਾ ਹੈ ।ਸਵੇਰੇ ਮੈਂ ਦੁੱਧ ਲੈਣ ਜਾਂਦਾ ਹਾਂ ਫਿਰ ਡੈਡੀ ਨੂੰ ਮੁੱਲਾਂਪੁਰ ਛੱਡ ਕੇ ਆਉਂਦਾ ਹਾਂ ਸਕੂਲੋਂ ਜਾ ਕੇ ਵੀ ਮੈਨੂੰ ਬਹੁਤ ਕੰਮ ਕਰਨੇ ਪੈਂਦੇ ਹਨ ਮੈਨੂੰ ਪੜ੍ਹਨ ਦਾ ਸਮਾਂ ਨਹੀਂ ਮਿਲਦਾ ।ਮੈਨੂੰ ਗੁੱਸਾ ਵੀ ਬਹੁਤ ਆਉਣ ਲੱਗਾ ਹੈ ।
(ਦਾਖਾ5) -ਦਸਵੀਂ ਬੀ

मैं दाखा गाँव में रहता हूँ। हमारा बहुत बड़ा परिवार है। मुझे घर में बहुत काम करना पड़ता है। सुबह मैं दूध लेने जाता हूँ। फिर पापा को मुल्लापुर छोड़कर आता हूँ। स्कूल से घर जाकर भी मुझे बहुत काम करने पड़ते हैं। मुझे पढ़ने का समय नहीं मिलता। मुझे गुस्सा भी बहुत आने लगा है।
-दाखा 5) दसवीं बी

24
Mashaal Forum / slow writing problem
« on: December 11, 2019, 03:14:35 AM »
ਮੇਰਾ ਨਾਮ ਦੀਪਕ ਸਿੰਘ ਹੈ ਮੈਂ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ ਮੈਂ ਬੈਂਕ ਮੈਨੇਜਰ ਬਣਨਾ ਚਾਹੁੰਦਾ ਹਾਂ ਪਰ ਮੇਰੇ ਨੰਬਰ ਬਹੁਤ ਘੱਟ ਰਹੇ ਹਨ। ਮੇਰੀ ਲਿਖਣ ਦੀ ਸਪੀਡ ਬਹੁਤ ਹੀ ਜ਼ਿਆਦਾ ਘੱਟ ਹੈ। ਮੈਨੂੰ ਕੰਪਿਊਟਰ ਟਾਈਪਿੰਗ ਦਾ ਬਹੁਤ ਜ਼ਿਆਦਾ ਸ਼ੌਕ ਹੈ ਪਰ ਮੈਥੋਂ ਕੁਝ ਨਹੀਂ ਹੋ ਰਿਹਾ। ਮੈਨੂੰ ਹੱਲ ਦੱਸਿਆ ਜਾਵੇ ।
(ਦਾਖਾ4) -ਦਸਵੀਂ ਬੀ

25
Mashaal Forum / Demotivated by others
« on: December 11, 2019, 03:13:04 AM »
ਮੈਂ ਅਤੇ ਮੇਰਾ ਭਰਾ  ਅਸੀਂ ਦੋ ਜਾਣੇ ਹਾਂ। ਮੈਂ ਦਸਵੀਂ ਜਮਾਤ ਵਿੱਚ ਹਾਂ ।ਮੈਨੂੰ ਪੜ੍ਹਾਈ ਯਾਦ ਘੱਟ ਹੁੰਦੀ ਹੈ ।ਸਾਰੇ ਮੈਨੂੰ ਇਹੋ ਕਹਿੰਦੇ ਰਹਿੰਦੇ ਹਨ ਕਿ ਤੋਂ ਫੇਲ ਹੈ ਤੇ ਤੂੰ ਕਦੇ ਪਾਸ ਨਹੀਂ ਹੋਣਾ। ਮੈਨੂੰ ਡਰ ਜਿਹਾ ਲੱਗਦਾ ਹੈ ।
(ਦਾਖਾ3) -ਜਮਾਤ ਦਸਵੀਂ ਬੀ

26
Mashaal Forum / Domestic work stress
« on: December 11, 2019, 03:12:00 AM »
ਮੈਂ ਦਸਵੀਂ ਜਮਾਤ ਵਿੱਚ ਪੜ੍ਹਦਾ ਹਾਂ। ਘਰ ਵਿੱਚ ਮੇਰੇ ਤਿੰਨ ਭਰਾ ਅਤੇ ਇੱਕ ਭੈਣ ਹੈ ।ਪੜ੍ਹਨ ਸਮੇਂ ਮੇਰਾ ਧਿਆਨ ਖਿੰਡ ਜਾਂਦਾ ਹੈ। ਸਕੂਲ ਤੋਂ ਬਾਅਦ ਮੈਨੂੰ ਛੇ ਵਜੇ ਤੋਂ ਰਾਤ ਨੌਂ ਵਜੇ ਤੱਕ ਕੱਪੜੇ ਦੀ ਦੁਕਾਨ ਤੇ ਕੰਮ ਕਰਨਾ ਪੈਂਦਾ ਹੈ ।ਉਸ ਤੋਂ ਬਾਅਦ ਮੈਨੂੰ ਨਹੀਂ ਦੇਣ ਲੱਗ ਜਾਂਦੀ ਹੈ ।ਮੇਰੀ ਮੁਸ਼ਕਿਲ ਦਾ ਹੱਲ ਦੱਸਿਆ ਜਾਵੇ ।
(ਦਾਖਾ2) - ਦੱਸਣੀ ਬੀ

27
Mashaal Forum / Lack of interest
« on: December 11, 2019, 03:10:57 AM »
ਘਰ ਵਿੱਚ ਇੱਕ ਮੈਂ ਤੇ ਇੱਕ  ਵੱਡਾ ਭਰਾ ਹੈ।ਪਰ ਮੇਰੀ ਯਾਦਦਾਸ਼ਤ ਘੱਟ ਹੈ ।ਮੈਨੂੰ ਕੋਈ ਵੀ ਸਵਾਲ ਯਾਦ ਨਹੀਂ ਹੁੰਦਾ ਮੈਂ ਕੋਸ਼ਿਸ਼ ਬਹੁਤ ਕਰਦਾ ਪਰ ਮੇਰੀ ਯਾਦਦਾਸ਼ਤ ਕਮਜ਼ੋਰ ਹੋ ਗਈ ਹੈ । ਮੈਨੂੰ ਆਪਣੀ ਸਮੱਸਿਆ ਦਾ ਕੋਈ ਹੱਲ ਨਹੀਂ ਮਿਲਦਾ
(ਦਾਖਾ1) - ਜਮਾਤ ਦਸਵੀਂ ਬੀ

घर में एक मैं और एक बड़ा भाई है। परंतु मेरी यादाश्त कम है। मुझे कोई भी प्रश्न याद नहीं होता। मैं प्रयास बहुत करता हूँ पर मेरी यादाश्त कमजोर हो गयी है। मुझे अपनी समस्या का कोई हल नहीं मिलता।
(दाखा 1)- कक्षा दसवीं बी

Pages: 1 [2]

Alerts

Admissions Jobs Alerts Scholarships Career Career Chart

Students

Colleges Achievers Divyang Problem Contact Us

Mashaal Project © 2018-2025