1
					Mashaal Forum / ਛੋਟੇ ਬੱਚਿਆਂ ਵਰਗੀਆਂ ਹਰਕਤਾਂ ਸਬੰਧੀ
« on: January 03, 2020, 07:48:59 AM »
					ਬਾਰ੍ਹਵੀਂ ਸ੍ਰੇਣੀ ਦਾ ਵਿਦਿਆਰਥੀ ਜੋ ਕਿ ਛੋਟੇ ਬੱਚਿਆਂ ਵਾਂਗ ਵਿਹਾਰ ਕਰਦਾ ਹੈ ਅਤੇ ਪੜ੍ਹਾਈ ਪ੍ਰਤੀ ਗੰਭੀਰ ਨਹੀਂ ਹੈ। ਇਸ ਬੱਚੇ ਦੇ ਆਰਥਿਕ ਹਾਲਾਤ ਬਿਲਕੁਲ ਸਹੀ ਹਨ। ਮਾਤਾ ਪਿਤਾ ਨਾਲ਼ ਗੱਲਬਾਤ ਕਰਨ ਪਿੱਛੋਂ ਵੀ ਕੋਈ ਠੋਸ ਕਾਰਨ ਜਾਣਕਾਰੀ ਵਿੱਚ ਨਹੀਂ ਆਇਆ। ਇਸ ਸਬੰਧੀ ਰਾਏ ਦਿੱਤੀ ਜਾਵੇ ਜੀ ਤਾਂ ਜੋ ਬੱਚਾ ਪੜ੍ਹਾਈ ਪ੍ਰਤੀ ਗੰਭੀਰ ਹੋ ਸਕੇ।
					
				
 Show Posts
Show Posts