Show Posts

This section allows you to view all posts made by this member. Note that you can only see posts made in areas you currently have access to.


Messages - 180601102

Pages: [1]
1
ਮਾਪਿਆ ਵੱਲੋਂ PTM ਵਿੱਚ ਅਧਿਆਪਕਾਂ ਨਾਲ ਇਹ ਵਿਚਾਰ
ਸ਼ਾਂਝੇ ਕੀਤੇ ਗਏ ਕਿ ਬੱਚਿਆਂ ਰਾਹੀਂ ਸਕੂਲਾਂ ਦੇ what's app ਗਰੁੱਪਾਂ ਦੀ ਆੜ ਵਿੱਚ ਘੰਟਿਆਂ ਬੱਧੀ ਮੋਬਾਈਲ ਫੋਨ ਦਾ ਅਣਲੋੜੀਂਦਾ ਪ੍ਯੌਗ ਕੀਤਾ ਜਾ ਰਿਹਾ ਹੈ ਅਤੇ ਨਵੇਂ smart phones ਲਈ  ਮਾਪਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦਕਿ ਉਨ੍ਹਾਂ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਹੁੰਦੀ।

2
Mashaal Forum / Counseling session of underachievers
« on: December 23, 2019, 06:48:24 AM »
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ (ਰੂਪਨਗਰ)
                           ਰਿਪੋਰਟ
ਅੱਜ ਮਿਤੀ 23/12/2019 ਨੂੰ ਸ.ਸ.ਸ.ਸ.ਬਜਰੂੜ ਵਿਖੇ ਸਕੂਲ ਕੌਂਸਲਰ ਰਵੀ ਇੰਦਰ ਸਿੰਘ ਦੁਆਰਾ ਜਮਾਤ 10ਵੀਂ ਅਤੇ 12ਵੀਂ ਦੇ underachievers (40% ਤੋਂ ਘੱਟ) ਦੀ ਅਕਾਦਮਿਕ ਪ੍ਰਗਤੀ ਲੲੀ motivational lecture ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਲਈ motivational video ਵੀ ਦਿਖਾਈ ਗਈ ਅਤੇ ਚੰਗੇ ਅੰਕ ਪ੍ਰਾਪਤ ਕਰਨ ਲਈ ਨੁਕਤੇ ਵੀ ਸ਼ਾਂਝੇ ਕੀਤੇ ਗਏ।

3
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ‌,(ਰੂਪਨਗਰ)
                            ਰਿਪੋਰਟ
ਅੱਜ ਮਿਤੀ 3/12/19 ਨੂੰ ਮਸ਼ਾਲ ਪ੍ਰੋਜੈਕਟ ਅਧੀਨ 10ਵੀ ਜਮਾਤ ਦੇ ਵਿਦਿਆਰਥੀਆਂ ਨੂੰ ਮਨੋਵਿਗਿਆਨਕ ਸਲਾਹ ਤਹਿਤ ਕਿਸ਼ੋਰ ਅਵਸਥਾ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ੳੁਨ੍ਹਾਂ ਤੇ ਕਾਬੂ ਪਾਉਣ ਲਈ ਸਕੂਲ ਕੌਂਸਲਰ ਰਵੀ ਇੰਦਰ ਸਿੰਘ ਦੁਆਰਾ ਲੋੜੀਂਦੀ ਅਗਵਾਈ ਦਿੱਤੀ ਗਈ ਅਤੇ ਕਿਸ਼ੋਰ ਅਵਸਥਾ ਵਿੱਚ ਆਉਣ ਵਾਲੀਆਂ ਸ਼ਰੀਰਿਕ ਤਬਦੀਲੀਆਂ, ੳੁਨ੍ਹਾਂ ਨਾਲ ਨਜਿੱਠਣ ਦੇ ਢੰਗ ਵੀ ਦੱਸੇ ਗਏ। ਵਿਦਿਆਰਥੀਆਂ ਨੂੰ ਨਿੱਜੀ ਸਲਾਹ ਲੲੀ ਵੀ ਪ੍ਰੇਰਿਤ ਕੀਤਾ ਗਿਆ।

Pages: [1]

Alerts

Admissions Jobs Alerts Scholarships Career Career Chart

Students

Colleges Achievers Divyang Problem Contact Us

Mashaal Project © 2018-2024