ਅੱਜ ਦੇ ਬੱਚੇ ਬਣਾਉਟੀ ਪੰਜਾਬ ਚ ਜਿਉ ਰਹੇ ਹਨ ਜਿਸ ਕਰਕੇ ਉਹ ਅਸਲੀਅਤ ਚ ਆਉਣ ਦੀ ਬਜਾਏ ਆਪਣੇ ਆਪ ਉਸ ਵਿਊੱਚ ਢਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜੋ ਗੁੰਡਾਗਰਦੀ ਨਸ਼ਾ ਗੀਤਾ ਚ ਦਿਖਾਇਆ ਜਾ ਰਿਹਾ ਹੈ ,ਉਹਨਾ ਨੂੰ ਅਪਣਾ ਰਹੇ ਹਨ ਅਤੇ ਨੈਤਿਕਤਾ ਚ ਨਿਘਾਰ ਆ ਰਿਹਾ ਹੈ। ਅਧਿਆਪਕ ਦਾ ਸਤਿਕਾਰ ਘੱਟਿਆ ਹੈ। ਆਪਸੀ ਹਿੰਸਾ ਦੀਆ ਘਟਨਾਵਾ ਸਾਹਮਣੇ ਆ ਰਹੀਆ ਹਨ।
Today children are living in a fake Punjab so instead of coming into reality they try to get themselves into it and they are embracing the bullying drug that is being shown in the Gita and the morality is declining. Teacher respect has diminished. Events of violence have surfaced.