ਮੈਂ ਦਸਵੀਂ ਜਮਾਤ ਵਿੱਚ ਪੜ੍ਹਦਾ ਹਾਂ। ਮੇਰਾ ਜ਼ਿੰਦਗੀ ਵਿੱਚ ਏਮ ਗਾਇਨ ਕਰਨਾ ਸੀ ।ਪਰ ਮੇਰੀ ਲੰਮੀ ਹਾਈਟ ਨੂੰ ਦੇਖ ਕੇ ਸਾਰੇ ਸਾਡੇ ਘਰਦਿਆਂ ਨੂੰ ਇਹ ਕਹਿੰਦੇ ਰਹਿੰਦੇ ਹਨ ਕਿ ਇਸ ਨੂੰ ਫੌਜ ਵਿੱਚ ਭਰਤੀ ਕਰਾ ਦਿਓ ਪਰਿਵਾਰ ਨੂੰ ਤਾਰ ਦੇਵੇਗਾ । ਜਦੋਂ ਦਾ ਮੇਰੇ ਏਮ ਨਾਲ ਧੱਕਾ ਹੋਣਾ ਸ਼ੁਰੂ ਹੋਇਆ ਹੈ ਉਸ ਦਿਨ ਦੀ ਰੁਚੀ ਮੇਰੀ ਪੜ੍ਹਨ ਵਿੱਚੋਂ ਖ਼ਤਮ ਹੁੰਦੀ ਜਾ ਰਹੀ ਹੈ । ਹਰ ਕੰਮ ਵਿੱਚੋਂ ਮੇਰਾ ਉਤਸ਼ਾਹ ਘੱਟ ਗਿਆ ਹੈ ਹੁਣ ਮੈਨੂੰ ਦਸਵੀਂ ਪਾਸ ਕਰਨ ਦਾ ਵਿਚਾਰ ਨਹੀਂ ਰਿਹਾ ।ਮੇਰੇ ਖਿਆਲ ਅਨੁਸਾਰ ਮੈਨੂੰ ਫੱਕਰਾਂ ਦੀ ਜ਼ਿੰਦਗੀ ਬਹੁਤ ਵਧੀਆ ਲੱਗਣ ਲੱਗੀ ਹੈ ।
(ਦਾਖਾ21) - ਦੱਸਵੀੰ ਏ